ਐਵੇਂ ਕਰੀ ਨਾ ਕਿਸੇ ਦੇ ਨਾਲ ਪਿਆਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ
ਤੇਰਾ ਕੀ ਕਸੂਰ ਜੇ ਨਸ਼ੀਲੇ ਨੈਣ ਹੋ ਗਏ
ਸਿੱਖ ਕੇ ਅਦਾਵਾਂ ਸ਼ਰਮੀਲੇ ਨੈਣ ਹੋ ਗਏ
ਤੇਰਾ ਕੀ ਕਸੂਰ ਜੇ ਨਸ਼ੀਲੇ ਨੈਣ ਹੋ ਗਏ
ਸਿੱਖ ਕੇ ਅਦਾਵਾਂ ਸ਼ਰਮੀਲੇ ਨੈਣ ਹੋ ਗਏ
ਸਾਂਭ ਕੇ ਰੱਖ ਨੀ ਏਹ ਜੋਬਨ ਪਿਟਾਰੀ
ਸਾਂਭ ਕੇ ਰੱਖ ਨੀ ਏਹ ਜੋਬਨ ਪਿਟਾਰੀ
ਮੁੜ ਮੁੜ ਕੇ ਨੀ ਆਉਣੀ ਏ ਬਹਾਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ
ਚੜ੍ਹਦੀ ਜਵਾਨੀ ਤੇਰਾ ਰੂਪ ਠਾਠਾਂ ਮਰਦਾ
ਪਤਲਾ ਜੇ ਲੱਕ ਨਾ ਹੁਲਾਰਾ ਵੀ ਸਹਰਦਾ
ਚੜ੍ਹਦੀ ਜਵਾਨੀ ਤੇਰਾ ਰੂਪ ਠਾਠਾਂ ਮਰਦਾ
ਪਤਲਾ ਜੇ ਲੱਕ ਨਾ ਹੁਲਾਰਾ ਵੀ ਸਹਰਦਾ
ਗੋਰਾ ਗੋਰਾ ਰੰਗ ਉਤੇ ਮਿਰਗਾਂ ਝੀ ਤੋਰ
ਗੋਰਾ ਗੋਰਾ ਰੰਗ ਉਤੇ ਮਿਰਗਾਂ ਝੀ ਤੋਰ
ਨਾ ਹੀ ਤੇਰੇ ਜਾਹਿ ਸੋਹਣੀ ਕੋਈ ਨਾਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ
ਮੁੰਡਿਆਂ ਦੇ ਬੁੱਲ੍ਹਾਂ ਉਤੇ ਤੇਰੀਆਂ ਕਹਾਣੀਆਂ
ਚੰਨੀ ਨੀ ਤਾਂ ਖੰਨੇ ਦੀਆਂ ਗਲੀਆਂ ਵੀ ਛਾਣਿਆ
ਚੋਬਰਾਂ ਦੇ ਬੁੱਲ੍ਹਾਂ ਉਤੇ ਤੇਰੀਆਂ ਕਹਾਣੀਆਂ
ਚੰਨੀ ਨੀ ਤਾਂ ਖੰਨੇ ਦੀਆਂ ਗਲੀਆਂ ਵੀ ਛਾਣਿਆ
ਜੰਜੂਆ ਤਾਂ ਹੋਇਆ ਤੇਰੇ ਰੂਪ ਦਾ ਦੀਵਾਨਾ
ਜੰਜੂਆ ਤਾਂ ਹੋਇਆ ਤੇਰੇ ਰੂਪ ਦਾ ਦੀਵਾਨਾ
ਝੱਲ ਸਕਿਆ ਨਾ ਹੁਸਨ ਦਾ ਵਾਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ